ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਪੁਲਿਸ ਬਲ ਦੇ ਆਧੁਨਿਕੀਕਰਣ ਲਈ ਅਮਰੇਲਾ(umbrella) ਸਕੀਮ, ਸਾਲ 2017-18 ਤੋਂ 2019-20 ਨੂੰ ਲਾਗੂ ਕਰਨ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ । ਤਿੰਨ ਸਾਲਾਂ ਦੇ ਸਮੇਂ ਲਈ ਇਸ ਸਕੀਮ ਦਾ ਵਿੱਤੀ ਖਰਚਾ 25,060 ਕਰੋੜ ਰੁਪਏ ਹੋਵੇਗਾ ਇਸ ਵਿੱਚੋਂ ਕੇਂਦਰ ਸਰਕਾਰ ਦੇ ਹਿੱਸੇ 18,636 ਕਰੋੜ ਅਤੇ ਰਾਜ ਸਰਕਾਰਾਂ ਦੇ ਹਿੱਸੇ 6,424 ਕਰੋੜ ਰੁਪਏ ਦਾ ਖਰਚਾ ਆਏਗਾ ।
ਮੁੱਖ ਲੱਛਣ:
ਇਹ ਉਮੀਦ ਕੀਤੀ ਜਾਂਦੀ ਹੈ ਕਿ ਅਮਰੇਲਾ(umbrella) ਸਕੀਮ, ‘ਪੁਲਿਸ ਬਲ ਦਾ ਆੱਧੁਨਿਕੀਕਰਣ’ (MPF), ਕੇਂਦਰੀ ਅਤੇ ਰਾਜ ਪੁਲਿਸ ਬਲਾਂ ਨੂੰ ਆਧੁਨਿਕ ਬਣਾਉਂਦੇ ਹੋਏ ਉਹਨਾਂ ਦੀ ਦਕਸ਼ਤਾ ਅਤੇ ਸਮਰੱਥਾ ਵਿੱਚ ਵਾਧਾ ਕਰਨ ਲਈ ਇੱਕ ਲੰਮਾ ਸਫਰ ਤੈਅ ਕਰੇਗੀ ।
******
AKT/VBA/SH
The Cabinet today approved the implementation of the Modernisation of Police Forces scheme. https://t.co/PisdfPul1P
— Narendra Modi (@narendramodi) September 27, 2017
Special provisions have been made under MPF Scheme for improving internal security, law & order, policing infrastructure among other aspects
— Narendra Modi (@narendramodi) September 27, 2017
MPF scheme will go a long way in modernising, enhancing the efficiency and capacities of the central and state police forces.
— Narendra Modi (@narendramodi) September 27, 2017