Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਸਦ ਵੱਲੋਂ ਅਪਾਹਜ ਵਿਅਕਤੀਆਂ ਦੇ ਅਧਿਕਾਰ ਬਿਲ-2016 ਪਾਸ ਕਰਨ ਦੀ ਪ੍ਰਧਾਨ ਮੰਤਰੀ ਨੇ ਪ੍ਰਸ਼ੰਸਾ ਕੀਤੀ


ਸੰਸਦ ਵੱਲੋਂ ਅਪਾਹਜ ਵਿਅਕਤੀਆਂ ਦੇ ਅਧਿਕਾਰ ਬਿਲ-2016(Rights of Persons with Disabilities Bill 2016) ਨੂੰ ਪਾਸ ਕਰਨ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸ਼ੰਸਾ ਕੀਤੀਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਪਲ ਹੈ ਅਤੇ
ਇਸ ਨਾਲ ਪਹੁੰਚਯੋਗ ਭਾਰਤ ਲਹਿਰ(Accessible India movement) ਨੂੰ ਜ਼ਬਰਦਸਤ ਮਜ਼ਬੂਤੀ ਮਿਲੇਗੀ।

ਪ੍ਰਧਾਨ ਮੰਤਰੀ ਨੇ ਕਿਹਾ,” ਅਪਾਹਜ ਵਿਅਕਤੀਆਂ ਦੇ ਅਧਿਕਾਰ ਬਿਲ-2016 ਨੂੰ ਪਾਸ ਕਰਨਾ ਇਤਿਹਾਸਕ ਪਲ ਹੈ ਅਤੇ ਇਸ ਨਾਲ ਪਹੁੰਚਯੋਗ ਭਾਰਤ ਲਹਿਰ ਨੂੰ ਜ਼ਬਰਦਸਤ ਮਜ਼ਬੂਤੀ ਮਿਲੇਗੀ।

ਐਕਟ ਦੇ ਤਹਿਤ ਅਪਾਹਜਤਾ ਦੀਆਂ ਕਿਸਮਾਂ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਨਾਲ ਹੀ ਵਧੀਕ ਲਾਭਾਂ ਲਈ ਪ੍ਰਾਵਧਾਨ ਵੀ ਕੀਤੇ ਗਏ ਹਨ।
ਅਪਾਹਜ ਵਿਅਕਤੀਆਂ ਵਿਰੁੱਧ ਅਪਰਾਧ ਕਰਨ ਅਤੇ ਨਵੇਂ ਕਾਨੂੰਨ ਦੇ ਪ੍ਰਾਵਧਾਨਾਂ ਦੀ ਉਲੰਘਣਾ ਖ਼ਿਲਾਫ਼ ਸਖ਼ਤ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ।
ਨਵੇਂ ਐਕਟ ਦੀਆਂ ਕਈ ਵਿਸ਼ੇਸ਼ਤਾਵਾਂ ਹਨ ਜਿਹੜੀਆਂ ਮੌਕਿਆਂ, ਸਮਾਨਤਾ ਅਤੇ ਪਹੁੰਚ ਵਿੱਚ ਵਾਧਾ ਕਰਨਗੀਆਂ।https://goo.gl/Zwpm4k ‘ਤੇ ਦੇਖੋ।”

ਏਕੇਟੀ/ਐੱਨਟੀ