ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਵਿੱਚ ਆਯੋਜਿਤ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮਾਰੋਹ ਦੇ ਮੁੱਖ ਅੰਸ਼ ਸਾਂਝੇ ਕੀਤੇ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਐੱਕਸ ‘ਤੇ ਪੋਸਟਾਂ ਦੀ ਇੱਕ ਲੜੀ ਵਿੱਚ ਲਿਖਿਆ:
“ਦਿੱਲੀ ਦੇ ਸਰੋਜਨੀ ਨਗਰ ਵਿੱਚ ਜੀਪੀਆਰਏ ਕੁਆਰਟਰਾਂ ਵਿੱਚ ਮਹਿਲਾ ਅਲਾਟੀਆਂ ਨੂੰ ਉਨ੍ਹਾਂ ਦੇ ਨਵੇਂ ਘਰਾਂ ਦੀਆਂ ਚਾਬੀਆਂ ਸੌਂਪ ਕੇ ਬਹੁਤ ਖ਼ੁਸ਼ੀ ਹੋਈ। ਸਰਕਾਰੀ ਕਰਮਚਾਰੀਆਂ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਘਰ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਤੀ ਸਾਡੀ ਵਚਨਬੱਧਤਾ ਦੀ ਇੱਕ ਮਜ਼ਬੂਤ ਉਦਾਹਰਣ ਹਨ।”
https://x.com/narendramodi/status/2030622568085114886?s=20
“ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਜੀਪੀਆਰਏ ਕੁਆਰਟਰਾਂ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਾਲੀ ਸਾਡੀ ਨਾਰੀ ਸ਼ਕਤੀ ਨਾਲ ਗੱਲਬਾਤ ਕਰਕੇ ਨਵੀਂ ਊਰਜਾ ਮਹਿਸੂਸ ਹੋਈ ਹੈ।”
https://x.com/narendramodi/status/2030622883240869974?s=20
“ਅੱਜ ਮੈਨੂੰ ਦਿੱਲੀ ਮੈਟਰੋ ਨਾਲ ਸਬੰਧਿਤ ਇੱਕ ਪ੍ਰਦਰਸ਼ਨੀ ਦੇਖਣ ਦਾ ਮੌਕਾ ਮਿਲਿਆ। ਇਸ ਪ੍ਰਦਰਸ਼ਨੀ ਦੇ ਜ਼ਰੀਏ ਇਹ ਸਮਝਣ ਨੂੰ ਮਿਲਿਆ ਕਿ ਤੇਜ਼ੀ ਨਾਲ ਵਿਸਥਾਰ ਕਰ ਰਹੀ ਮੈਟਰੋ ਰੇਲ ਕਿਵੇਂ ਦਿੱਲੀ ਵਾਸੀਆਂ ਦੇ ਜੀਵਨ ਨੂੰ ਆਸਾਨ ਅਤੇ ਸੁਵਿਧਾਜਨਕ ਬਣਾ ਰਹੀ ਹੈ।”
https://x.com/narendramodi/status/2030623273374118171?s=20
“ਕੌਮਾਂਤਰੀ ਮਹਿਲਾ ਦਿਵਸ ‘ਤੇ ਆਪਣੀਆਂ ਮਾਵਾਂ, ਭੈਣਾਂ ਅਤੇ ਧੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਨਾਰੀ ਸ਼ਕਤੀ ਦਾ ਆਤਮਵਿਸ਼ਵਾਸ ਨੂੰ ਦੇਖ ਕੇ ਮਾਣ ਮਹਿਸੂਸ ਹੋਇਆ।”
https://x.com/narendramodi/status/2030623544535867529?s=20
“ਅੱਜ ਨਵੀਂ ਦਿੱਲੀ ਵਿੱਚ ਨਾਰੀ ਸ਼ਕਤੀ ਨੂੰ ਆਯੁਸ਼ਮਾਨ ਕਾਰਡ ਅਤੇ ਸਵਨਿਧੀ ਕ੍ਰੈਡਿਟ ਕਾਰਡ ਸੌਂਪਣ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਦੀ ਸਿਹਤ ਸੁਰੱਖਿਆ ਅਤੇ ਆਰਥਿਕ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੈ।”
https://x.com/narendramodi/status/2030623833968013527?s=20
” ਵਿਕਾਸ ਨੂੰ ਲੈ ਕੇ ਦਿੱਲੀ ਵਿੱਚ ਮੇਰੇ ਪਰਿਵਾਰਕ ਮੈਂਬਰਾਂ ਦਾ ਜੋਸ਼ ਉਤਸ਼ਾਹ ਬਹੁਤ ਜ਼ਿਆਦਾ ਸੀ।”
https://x.com/narendramodi/status/2030624170686787836?s=20
“ਦਿੱਲੀ ਦਾ ਵਿਕਾਸ ਪੂਰੇ ਦੇਸ਼ ਦੀ ਤਸਵੀਰ ਨਾਲ ਜੁੜਿਆ ਹੋਇਆ ਹੈ। ਇਸ ਲਈ ਇੱਥੇ ਮੈਟਰੋ ਸਹੂਲਤਾਂ ਦੇ ਨਾਲ ਬੁਨਿਆਦੀ ਢਾਂਚੇ ਦੇ ਵਿਸਥਾਰ ਨੂੰ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ ।”
https://x.com/narendramodi/status/2030624677937430856?s=20
“ਆਪ’ਦਾ ਵਾਲਿਆਂ ਦਾ ਤਰੀਕਾ ਸੀ -ਕੰਮ ਘੱਟ, ਬਹਾਨੇ ਜ਼ਿਆਦਾ। ਅੱਜ ਦਿੱਲੀ ਵਿੱਚ ਵਿਕਾਸ ਦਾ ਮਾਡਲ ਹੈ: ਬਹਾਨੇ ਬੰਦ, ਕੰਮ ਸ਼ੁਰੂ।”
https://x.com/narendramodi/status/2030625065243726061?s=20
“ਸਾਡੀ ਸਰਕਾਰ ਨੇ ਰੇਹੜੀ-ਫੜ੍ਹੀ ਵਾਲੇ ਸਾਥੀਆਂ ਲਈ ਸਵਨਿਧੀ ਕ੍ਰੈਡਿਟ ਕਾਰਡ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਕਾਰਡ ਗ਼ਰੀਬ ਦੇ ਸਵੈ-ਮਾਣ ਦਾ ਨਵਾਂ ਸਾਧਨ ਬਣ ਰਿਹਾ ਹੈ।”
https://x.com/narendramodi/status/2030625290461000124?s=20
“ਕੌਮਾਂਤਰੀ ਮਹਿਲਾ ਦਿਵਸ ‘ਤੇ ਮੈਂ ਅੱਜ ਬਹੁਤ ਮਾਣ ਨਾਲ ਕਹਿੰਦਾ ਹਾਂ ਕਿ ਦੇਸ਼ ਨੇ 3 ਕਰੋੜ ਔਰਤਾਂ ਨੂੰ ਲਖਪਤੀ ਦੀਦੀਆਂ ਬਣਾਉਣ ਦਾ ਜੋ ਸੰਕਲਪ ਲਿਆ ਸੀ, ਉਹ ਪੂਰਾ ਹੋ ਗਿਆ ਹੈ। ਅੱਜ ਅਸੀਂ ਸੰਕਲਪ ਲੈ ਰਹੇ ਹਾਂ ਕਿ 3 ਕਰੋੜ ਹੋਰ ਦੀਦੀਆਂ ਲਖਪਤੀ ਬਣਨਗੀਆਂ।”
https://x.com/narendramodi/status/2030625516584362271?s=20
“ਅੱਜ ਦੇਸ਼ ਕੌਮਾਂਤਰੀ ਮਹਿਲਾ ਦਿਵਸ ਮਨਾ ਰਿਹਾ ਹੈ ਅਤੇ ਕੱਲ੍ਹ ਪੱਛਮੀ ਬੰਗਾਲ ਵਿੱਚ ਟੀਐਮਸੀ ਸਰਕਾਰ ਨੇ ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਦਾ ਘੋਰ ਅਪਮਾਨ ਕੀਤਾ। ਉਨ੍ਹਾਂ ਦਾ ਪ੍ਰੋਗਰਾਮ ਕੁਪ੍ਰਬੰਧਨ ਦੇ ਹਵਾਲੇ ਕਰ ਦਿੱਤਾ । ਪੱਛਮੀ ਬੰਗਾਲ ਦੇ ਗਿਆਨਵਾਨ ਲੋਕ ਟੀਐਮਸੀ ਨੂੰ ਇੱਕ ਔਰਤ ਦਾ ਅਪਮਾਨ ਕਰਨ, ਇੱਕ ਆਦਿਵਾਸੀ ਦਾ ਅਪਮਾਨ ਕਰਨ ਅਤੇ ਦੇਸ਼ ਦੇ ਮਹਾਮਹਿਮ ਰਾਸ਼ਟਰਪਤੀ ਦੇ ਅਪਮਾਨ ਲਈ ਕਦੇ ਵੀ ਮੁਆਫ਼ ਨਹੀਂ ਕਰਨਗੇ।”
https://x.com/narendramodi/status/2030625904725221448?s=20
****
ਐੱਮਜੇਪੀਐੱਸ/ਐੱਸਟੀ
दिल्ली में सरोजिनी नगर के जीपीआरए क्वार्टर में महिला आवंटियों को उनके नए घरों की चाबियां सौंपकर अत्यंत प्रसन्नता हुई। सरकारी कर्मचारियों के लिए आधुनिक सुविधाओं वाले ये घर इंफ्रास्ट्रक्चर के विकास को लेकर हमारी प्रतिबद्धता का सशक्त उदाहरण हैं। pic.twitter.com/S10ueLuall
— Narendra Modi (@narendramodi) March 8, 2026
अंतर्राष्ट्रीय महिला दिवस के अवसर पर जीपीआरए क्वार्टर के निर्माण में अहम योगदान देने वाली हमारी नारीशक्ति से संवाद कर नई ऊर्जा की अनुभूति हुई है। pic.twitter.com/NGtPG2YDlB
— Narendra Modi (@narendramodi) March 8, 2026
आज मुझे दिल्ली मेट्रो से जुड़ी एक प्रदर्शनी का अवलोकन करने का सुअवसर प्राप्त हुआ। इस प्रदर्शनी के माध्यम से यह समझने को मिला कि तेजी से विस्तार कर रही मेट्रो रेल किस प्रकार दिल्लीवासियों के जीवन को अधिक सुगम और सुविधाजनक बना रही है। pic.twitter.com/pCED22ek6k
— Narendra Modi (@narendramodi) March 8, 2026
अंतर्राष्ट्रीय महिला दिवस पर अपनी माताओं-बहनों और बेटियों से संवाद का सुअवसर मिला। इस दौरान नारीशक्ति का आत्मविश्वास देखकर गर्व की अनुभूति हुई। pic.twitter.com/huNMNyTZgz
— Narendra Modi (@narendramodi) March 8, 2026
आज नई दिल्ली में नारीशक्ति को आयुष्मान कार्ड और स्वनिधि क्रेडिट कार्ड सौंपने का सौभाग्य मिला। उनकी स्वास्थ्य सुरक्षा और आर्थिक सशक्तिकरण की दिशा में यह एक महत्वपूर्ण कदम है। pic.twitter.com/PV7JcSl8RP
— Narendra Modi (@narendramodi) March 8, 2026
विकास को लेकर दिल्ली के मेरे परिवारजनों का जोश और उत्साह अभिभूत कर गया। pic.twitter.com/RGceIlmA8m
— Narendra Modi (@narendramodi) March 8, 2026
दिल्ली का विकास पूरे देश की छवि से जुड़ा है। इसलिए यहां मेट्रो सुविधाओं के साथ इंफ्रास्ट्रक्चर के तेज विस्तार को देखकर मुझे बहुत खुशी हो रही है। pic.twitter.com/KK4GtCK8fs
— Narendra Modi (@narendramodi) March 8, 2026
'आप'दा वालों का तरीका था- काम कम, बहाने ज्यादा। आज दिल्ली में विकास का मॉडल है- बहाने बंद, काम शुरू। pic.twitter.com/IGRM2wYBwx
— Narendra Modi (@narendramodi) March 8, 2026
हमारी सरकार ने रेहड़ी-पटरी वाले साथियों के लिए स्वनिधि क्रेडिट कार्ड का अभियान चलाया है। ये कार्ड गरीब के स्वाभिमान का नया माध्यम बन रहा है। pic.twitter.com/NOOA7WtYDP
— Narendra Modi (@narendramodi) March 8, 2026
अंतर्राष्ट्रीय महिला दिवस पर मैं आज बड़े गर्व के साथ कहता हूं कि देश ने 3 करोड़ महिलाओं को लखपति दीदी बनाने का जो संकल्प लिया था, वह पूरा हो चुका है। आज हम संकल्प ले रहे हैं कि 3 करोड़ और दीदियां लखपति दीदी बनेंगी। pic.twitter.com/VeeQgPYCzj
— Narendra Modi (@narendramodi) March 8, 2026
आज देश अंतर्राष्ट्रीय महिला दिवस मना रहा है और कल पश्चिम बंगाल में टीएमसी सरकार ने देश की राष्ट्रपति आदरणीय द्रौपदी मुर्मु जी का घोर अपमान किया। उनका कार्यक्रम बदइंतजामी के हवाले कर दिया। पश्चिम बंगाल की प्रबुद्ध जनता टीएमसी को एक नारी के अपमान, एक आदिवासी के अपमान और देश की… pic.twitter.com/qa4c6xjGPj
— Narendra Modi (@narendramodi) March 8, 2026