Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦੇਵੀ ਬ੍ਰਹਮਚਾਰਿਣੀ ਦੀ ਬ੍ਰਹਮ ਕਿਰਪਾ ਦਾ ਜ਼ਿਕਰ ਕਰਦੇ ਹੋਏ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਵੀ ਬ੍ਰਹਮਚਾਰਿਣੀ ਦੀ ਬ੍ਰਹਮ ਕਿਰਪਾ ਦਾ ਜ਼ਿਕਰ ਕਰਦੇ ਹੋਏ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ:

“मां ब्रह्मचारिणी के चरणों में कोटि-कोटि नमन! देवी मां सभी भक्तों पर अपनी कृपा बनाए रखें।

दधाना करपद्माभ्यामक्षमालाकमण्डलू।

देवी प्रसीदतु मयि ब्रह्मचारिण्यनुत्तमा॥”

ਪਰਮ ਸ੍ਰੇਸ਼ਠ ਦੇਵੀ ਬ੍ਰਹਮਚਾਰਿਣੀ ਜੋ ਆਪਣੇ ਕਮਲ ਵਰਗੇ ਹੱਥਾਂ ਵਿੱਚ ਮਾਲਾ ਅਤੇ ਪਾਣੀ ਦਾ ਘੜਾ ਧਾਰਨ ਕਰਦੀ ਹੈ – ਮੇਰੇ ਉੱਤੇ ਆਪਣੀ ਕਿਰਪਾ ਕਰਨ।

https://x.com/narendramodi/status/2034828155736006898?s=20

***

ਐੱਮਜੇਪੀਐੱਸ/ਪੀਆਰਕੇ