ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਭਾਰਤ ਦੇ ਊਰਜਾ ਖੇਤਰ ਦੀ ਪਰਿਵਰਤਨਸ਼ੀਲ ਯਾਤਰਾ ਦਾ ਵਰਣਨ ਕੀਤਾ ਗਿਆ ਹੈ।
ਲੇਖ ਵਿੱਚ ਇਸ ਗੱਲ ’ਤੇ ਚਾਨਣਾ ਪਾਇਆ ਗਿਆ ਹੈ ਕਿ ਭਾਰਤ ਦਾ ਊਰਜਾ ਪਰਿਵਰਤਨ ਵਿਵਹਾਰਿਕ ਨੀਤੀਗਤ ਢਾਂਚੇ ਅਤੇ ਆਤਮ-ਨਿਰਭਰਤਾ ਦੀ ਦਿਸ਼ਾ ਵਿੱਚ ਸਪਸ਼ਟ ਯਤਨਾਂ ਤੋਂ ਪ੍ਰੇਰਿਤ ਹੈ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ:
“ਕੇਂਦਰੀ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਨੇ ਇਸ ਗੱਲ ’ਤੇ ਚਾਨਣਾ ਪਾਇਆ ਹੈ ਕਿ ਭਾਰਤ ਦਾ ਊਰਜਾ ਪਰਿਵਰਤਨ ਵਿਵਹਾਰਿਕ ਨੀਤੀ ਅਤੇ ਆਤਮ-ਨਿਰਭਰਤਾ ਵੱਲ ਸਪਸ਼ਟ ਯਤਨਾਂ ਨਾਲ ਪ੍ਰੇਰਿਤ ਹੈ।
ਬਿਜਲੀਕਰਨ, ਸਵੱਛ ਊਰਜਾ ਅਤੇ ਨਿਰਮਾਣ ’ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਭਾਰਤ ਵਿਸ਼ਵ ਊਰਜਾ ਦੇ ਦ੍ਰਿਸ਼ ਵਿੱਚ ਇੱਕ ਨਿਰਣਾਇਕ ਅਧਿਆਇ ਲਿਖ ਰਿਹਾ ਹੈ।”
ਜ਼ਰੂਰ ਪੜ੍ਹੋ!
https://x.com/pmoindia/status/2034895279527534886?s=46
****
ਐੱਮਜੇਪੀਐੱਸ/ਪੀਆਰਕੇ
Union MoS @shripadynaik highlights that India’s energy transition is being driven by pragmatic policy and a clear push towards Aatmanirbharta.
— PMO India (@PMOIndia) March 20, 2026
With a strong focus on electrification, clean energy and manufacturing, India is shaping a decisive chapter in the global energy… pic.twitter.com/eZcsdux3WI