ਪੀਐੱਮਇੰਡੀਆ
ਮਣੀਪੁਰ ਦੇ ਮੁੱਖ ਮੰਤਰੀ ਸ਼੍ਰੀ ਯੁਮਨਾਮ ਖੇਮਚੰਦ ਸਿੰਘ ਨੇ ਉਪ ਮੁੱਖ ਮੰਤਰੀਆਂ ਸ਼੍ਰੀਮਤੀ ਨੇਮਚਾ ਕਿਪਗੇਨ ਅਤੇ ਸ਼੍ਰੀ ਲੋਸੀ ਦਿਖੋ ਸਮੇਤ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ:
ਮਣੀਪੁਰ ਦੇ ਮੁੱਖ ਮੰਤਰੀ ਸ਼੍ਰੀ @YKhemchandSingh ਨੇ ਉਪ ਮੁੱਖ ਮੰਤਰੀਆਂ ਸ਼੍ਰੀਮਤੀ @KipgenNemcha, ਸ਼੍ਰੀ ਲੋਸੀ ਦਿਖੋ ਸਮੇਤ ਪ੍ਰਧਾਨ ਮੰਤਰੀ @narendramodi ਨਾਲ ਮੁਲਾਕਾਤ ਕੀਤੀ।
CM of Manipur, Shri @YKhemchandSingh, alongwith Deputy CMs, Smt. @KipgenNemcha, Shri Losii Dikho met Prime Minister @narendramodi. pic.twitter.com/tKkarLHx4F
— PMO India (@PMOIndia) February 24, 2026
*********
ਐੱਮਜੇਪੀਐੱਸ/ਪੀਕੇਕੇ
CM of Manipur, Shri @YKhemchandSingh, alongwith Deputy CMs, Smt. @KipgenNemcha, Shri Losii Dikho met Prime Minister @narendramodi. pic.twitter.com/tKkarLHx4F
— PMO India (@PMOIndia) February 24, 2026