Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪਵਿੱਤਰ ਧਰਤੀ ਨੂੰ ਰਾਸ਼ਟਰ ਦੀ ਤਾਕਤ ਦੇ ਸਰੋਤ ਵਜੋਂ ਦਰਸਾਉਣ ਵਾਲੇ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਪਵਿੱਤਰ ਧਰਤੀ ਨੂੰ ਰਾਸ਼ਟਰ ਦੀ ਤਾਕਤ ਦੇ ਸਰੋਤ ਵਜੋਂ ਦਰਸਾਇਆ ਗਿਆ ਹੈ।

“यार्णवेऽधि सलिलमग्र आसीद्यां मायाभिरन्वचरन्मनीषिणः।

यस्या हृदयं परमे व्योमन्त्सत्येनावृतममृतं पृथिव्याः।

सा नो भूमिस्त्विषिं बलं राष्ट्रे दधातूत्तमे॥”

ਸੁਭਾਸ਼ਤਮ ਦਾ ਭਾਵ ਹੈ ਕਿ ਧਰਤੀ ਜੋ ਸਮੁੰਦਰਾਂ ਦੇ ਰੂਪ ਵਿੱਚ ਪਾਣੀ ਨਾਲ ਭਰੀ ਹੋਈ ਹੈ ਅਤੇ ਬਾਹਰੋਂ ਪਾਣੀ ਨਾਲ ਘਿਰੀ ਹੋਈ ਹੈ, ਜਿਸ ਨੂੰ ਵਿਦਵਾਨਾਂ ਨੇ ਆਪਣੇ ਗਿਆਨ ਨਾਲ ਜਾਣਿਆ ਹੈ ਅਤੇ ਜਿਸ ਦਾ ਦਿਲ ਵਿਸ਼ਾਲ ਆਕਾਸ਼ ਵਿੱਚ ਸਦੀਵੀ ਸੱਚ ਨਾਲ ਭਰਿਆ ਹੋਇਆ ਹੈ – ਉਹ ਧਰਤੀ ਇੱਕ ਮਹਾਨ ਰਾਸ਼ਟਰ ਦੇ ਰੂਪ ਵਿੱਚ ਸਾਡੀ ਊਰਜਾ ਅਤੇ ਤਾਕਤ ਨੂੰ ਬਣਾਈ ਰੱਖੇ।

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਆਪਣੀ ਪੋਸਟ ਵਿੱਚ ਲਿਖਿਆ;

“यार्णवेऽधि सलिलमग्र आसीद्यां मायाभिरन्वचरन्मनीषिणः।

यस्या हृदयं परमे व्योमन्त्सत्येनावृतममृतं पृथिव्याः।

सा नो भूमिस्त्विषिं बलं राष्ट्रे दधातूत्तमे॥”

*****

ਐੱਮਜੇਪੀਐੱਸ/ਵੀਜੇ