ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੇ ਇੱਕ ਲੇਖ ਨੂੰ ਸਾਂਝਾ ਕੀਤਾ।
ਇਸ ਲੇਖ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਵਿਕਾਸ ਗਾਥਾ ਔਰਤਾਂ ਦੇ ਵਿਕਾਸ ਤੋਂ ਪਰ੍ਹੇਂ ਔਰਤਾਂ ਦੀ ਅਗਵਾਈ ਵਿੱਚ ਵਿਕਾਸ ਵੱਲ ਵਧ ਰਹੀ ਹੈ। ਇਹ ਨਾਲ ਇਸ ਗੱਲ ’ਤੇ ਚਾਨਣਾ ਪਾਇਆ ਗਿਆ ਹੈ ਕਿ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐੱਸਟੀਈਐੱਮ), ਖੋਜ ਅਤੇ ਨਵੀਨਤਾ ਵਿੱਚ ਵੱਧਦੀ ਭਾਗੀਦਾਰੀ ਦੇ ਨਾਲ ਨਾਰੀ ਸ਼ਕਤੀ ਵਿਕਸਤ ਭਾਰਤ ਵੱਲ ਵਧਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ‘ਤੇ ਲਿਖਿਆ:
“ਕੇਂਦਰੀ ਸਿੱਖਿਆ ਮੰਤਰੀ ਸ਼੍ਰੀ @dpradhanbjp ਨੇ ਲਿਖਿਆ ਹੈ ਕਿ ਭਾਰਤ ਦੀ ਵਿਕਾਸ ਗਾਥਾ ਹੁਣ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਵੱਲ ਵਧ ਰਹੀ ਹੈ। ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐੱਸਟੀਈਐੱਮ), ਖੋਜ ਅਤੇ ਨਵੀਨਤਾ ਵਿੱਚ ਵਧਦੀ ਭਾਗੀਦਾਰੀ ਦੇ ਨਾਲ, ਨਾਰੀ ਸ਼ਕਤੀ ਵਿਕਸਤ ਭਾਰਤ ਦੀ ਯਾਤਰਾ ਨੂੰ ਗਤੀ ਪ੍ਰਦਾਨ ਕਰ ਰਹੀ ਹੈ।”
Union Education Minister Shri @dpradhanbjp writes that India’s development narrative is shifting from women’s development to women-led development. With rising participation in STEM, research and innovation, Nari Shakti is powering the journey towards Viksit Bharat. https://t.co/w7paspJFxP
— PMO India (@PMOIndia) March 9, 2026
************
ਐੱਮਜੇਪੀਐੱਸ/ਐੱਸਟੀ