ਪੀਐੱਮਇੰਡੀਆ
| ਪ੍ਰਧਾਨ ਮੰਤਰੀ ਅਤੇ ਨਿਮਨ ਮੰਤਰਾਲਿਆਂ ਦੇ ਇੰਚਾਰਜ ਵੀ ਹਨ:
ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲਾ; ਪਰਮਾਣੂ ਊਰਜਾ ਵਿਭਾਗ; ਪੁਲਾੜ ਵਿਭਾਗ; ਸਾਰੇ ਮਹੱਤਵਪੂਰਨ ਨੀਤੀਗਤ ਮੁੱਦੇ; ਅਤੇ ਹੋਰ ਸਾਰੇ ਵਿਭਾਗ, ਜੋ ਕਿਸੇ ਮੰਤਰੀ ਨੂੰ ਐਲੋਕੇਟ ਨਹੀਂ ਕੀਤੇ ਗਏ ਹਨ। |
||
|
ਕੈਬਨਿਟ ਮੰਤਰੀ |
||
| 1 | ਸ਼੍ਰੀ ਰਾਜ ਨਾਥ ਸਿੰਘ [ 42KB ] |
ਰੱਖਿਆ ਮੰਤਰੀ |
| 2 | ਸ਼੍ਰੀ ਅਮਿਤ ਸ਼ਾਹ [ 880KB ] |
ਗ੍ਰਹਿ ਮੰਤਰੀ; ਅਤੇ
ਸਹਿਕਾਰਤਾ ਮੰਤਰੀ |
| 3 | ਸ਼੍ਰੀ ਨਿਤਿਨ ਜੈਰਾਮ ਗਡਕਰੀ [ 3251KB ] |
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ |
| 4 | ਸ਼੍ਰੀ ਜਗਤ ਪ੍ਰਕਾਸ਼ ਨੱਡਾ [ 169KB ] |
ਸਿਹਤ ਤੇ ਪਰਿਵਾਰ ਭਲਾਈ ਮੰਤਰੀ; ਅਤੇ
ਰਸਾਇਣ ਤੇ ਖਾਦ ਮੰਤਰੀ |
| 5 | ਸ਼੍ਰੀ ਸ਼ਿਵਰਾਜ ਸਿੰਘ ਚੌਹਾਨ [ 141KB ] |
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ; ਅਤੇ
ਗ੍ਰਾਮੀਣ ਵਿਕਾਸ ਮੰਤਰੀ |
| 6 | ਸ਼੍ਰੀਮਤੀ ਨਿਰਮਲਾ ਸੀਤਾਰਮਣ [ 1901KB ] |
ਵਿੱਤ ਮੰਤਰੀ; ਅਤੇ
ਕਾਰਪੋਰੇਟ ਮਾਮਲੇ ਮੰਤਰੀ |
| 7 | ਡਾ. ਸੁਬਰਾਮਣਯਮ ਜੈਸ਼ੰਕਰ [ 84KB ] |
ਵਿਦੇਸ਼ ਮੰਤਰੀ |
| 8 | ਸ਼੍ਰੀ ਮਨੋਹਰ ਲਾਲ [ 116KB ] |
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ; ਅਤੇ ਬਿਜਲੀ ਮੰਤਰੀ |
| 9 | ਸ਼੍ਰੀ ਐੱਚ.ਡੀ. ਕੁਮਾਰਸਵਾਮੀ [ 112KB ] |
ਭਾਰੀ ਉਦਯੋਗ ਮੰਤਰੀ; ਅਤੇ ਇਸਪਾਤ ਮੰਤਰੀ |
| 10 | ਸ਼੍ਰੀ ਪੀਯੂਸ਼ ਗੋਇਲ [ 448KB ] |
ਵਣਜ ਅਤੇ ਉਦਯੋਗ ਮੰਤਰੀ |
| 11 | ਸ਼੍ਰੀ ਧਰਮੇਂਦਰ ਪ੍ਰਧਾਨ [ 5285KB ] |
ਸਿੱਖਿਆ ਮੰਤਰੀ |
| 12 | ਸ਼੍ਰੀ ਜੀਤਨ ਰਾਮ ਮਾਂਝੀ [ 1708KB ] |
ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ |
| 13 | ਸ਼੍ਰੀ ਰਾਜੀਵ ਰੰਜਨ ਸਿੰਘ ਉਰਫ (ਲਲਨ ਸਿੰਘ) [ 113KB ] |
ਪੰਚਾਇਤੀ ਰਾਜ ਮੰਤਰੀ; ਅਤੇ
ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰੀ |
| 14 | ਸ਼੍ਰੀ ਸਰਬਾਨੰਦ ਸੋਨੋਵਾਲ [ 163KB ] |
ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਮੰਤਰੀ |
| 15 | ਡਾ. ਵੀਰੇਂਦਰ ਕੁਮਾਰ [ 84KB ] |
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ |
| 16 | ਸ਼੍ਰੀ ਕਿੰਜਰਾਪੂ ਰਾਮਮੋਹਨ ਨਾਇਡੂ [ 2831KB ] |
ਸ਼ਹਿਰੀ ਹਵਾਬਾਜ਼ੀ ਮੰਤਰੀ |
| 17 | ਸ਼੍ਰੀ ਪ੍ਰਹਲਾਦ ਜੋਸ਼ੀ [ 3299KB ] |
ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ; ਅਤੇ
ਨਵੀਨ ਤੇ ਅਖੁੱਟ ਊਰਜਾ ਮੰਤਰੀ |
| 18 | ਸ਼੍ਰੀ ਜੁਆਲ ਓਰਾਮ [ 1831KB ] |
ਕਬਾਇਲੀ ਮਾਮਲੇ ਮੰਤਰੀ |
| 19 | ਸ਼੍ਰੀ ਗਿਰੀਰਾਜ ਸਿੰਘ [ 969KB ] |
ਕੱਪੜਾ ਮੰਤਰੀ |
| 20 | ਸ਼੍ਰੀ ਅਸ਼ਵਿਨੀ ਵੈਸ਼ਣਵ [ 27KB ] |
ਰੇਲਵੇ ਮੰਤਰੀ;
ਸੂਚਨਾ ਤੇ ਪ੍ਰਸਾਰਣ ਮੰਤਰੀ; ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ |
| 21 | ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ [ 1356KB ] |
ਸੰਚਾਰ ਮੰਤਰੀ; ਅਤੇ
ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ |
| 22 | ਸ਼੍ਰੀ ਭੂਪੇਂਦਰ ਯਾਦਵ [ 60KB ] |
ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ |
| 23 | ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ [ 138KB ] |
ਸੱਭਿਆਚਾਰ ਮੰਤਰੀ; ਅਤੇ
ਟੂਰਿਜ਼ਮ ਮੰਤਰੀ |
| 24 | ਸ਼੍ਰੀਮਤੀ ਅੰਨਪੂਰਣਾ ਦੇਵੀ [ 141KB ] |
ਮਹਿਲਾ ਅਤੇ ਬਾਲ ਵਿਕਾਸ ਮੰਤਰੀ |
| 25 | ਸ਼੍ਰੀ ਕਿਰੇਨ ਰਿਜਿਜੂ [ 123KB ] |
ਸੰਸਦੀ ਮਾਮਲੇ ਮੰਤਰੀ; ਅਤੇ
ਘੱਟਗਿਣਤੀ ਮਾਮਲੇ ਮੰਤਰੀ |
| 26 | ਸ਼੍ਰੀ ਹਰਦੀਪ ਸਿੰਘ ਪੁਰੀ [ 95KB ] |
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ |
| 27 | ਡਾ. ਮਨਸੁਖ ਮਾਂਡਵੀਯਾ [ 218KB ] |
ਕਿਰਤ ਅਤੇ ਰੋਜ਼ਗਾਰ ਮੰਤਰੀ; ਅਤੇ
ਯੁਵਾ ਮਾਮਲੇ ਤੇ ਖੇਡ ਮੰਤਰੀ |
| 28 | ਸ਼੍ਰੀ ਜੀ. ਕਿਸ਼ਨ ਰੈੱਡੀ [ 2107KB ] |
ਕੋਲਾ ਮੰਤਰੀ;
ਅਤੇ ਖਾਨ ਮੰਤਰੀ |
| 29 | ਸ਼੍ਰੀ ਚਿਰਾਗ ਪਾਸਵਾਨ [ 369KB ] |
ਫੂਡ ਪ੍ਰੋਸੈੱਸਿੰਗ ਇੰਡਸਟ੍ਰੀਜ਼ ਮੰਤਰੀ |
| 30 | ਸ਼੍ਰੀ ਸੀ.ਆਰ ਪਾਟਿਲ [ 3193KB ] |
ਜਲ ਸ਼ਕਤੀ ਮੰਤਰੀ |
|
ਰਾਜ ਮੰਤਰੀ (ਸੁਤੰਤਰ ਚਾਰਜ) |
||
| 1 | ਰਾਓ ਇੰਦਰਜੀਤ ਸਿੰਘ [ 2961KB ] |
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ);
ਯੋਜਨਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਸੱਭਿਆਚਾਰ ਮੰਤਰਾਲੇ ਦੇ ਰਾਜ ਮੰਤਰੀ |
| 2 | ਡਾ. ਜਿਤੇਂਦਰ ਸਿੰਘ [ 103KB ] |
ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ);
ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ; ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਦੇ ਮੰਤਰਾਲੇ ਵਿੱਚ ਰਾਜ ਮੰਤਰੀ; ਪਰਮਾਣੂ ਊਰਜਾ ਵਿਭਾਗ ਵਿੱਚ ਰਾਜ ਮੰਤਰੀ; ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ |
| 3 | ਸ਼੍ਰੀ ਅਰਜੁਨ ਰਾਮ ਮੇਘਵਾਲ [ 849KB ] |
ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ
ਸੰਸਦੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ |
| 4 | ਸ਼੍ਰੀ ਜਾਧਵ ਪ੍ਰਤਾਪਰਾਓ ਗਣਪਤਰਾਓ [ 239KB ] |
ਆਯੁਸ਼ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ |
| 5 | ਸ਼੍ਰੀ ਜਯੰਤ ਚੌਧਰੀ [ 6937KB ] |
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ
ਸਿੱਖਿਆ ਮੰਤਰਾਲੇ ਵਿੱਚ ਰਾਜ ਮੰਤਰੀ। |
|
ਰਾਜ ਮੰਤਰੀ |
||
| 1 | ਸ਼੍ਰੀ ਜਿਤਿਨ ਪ੍ਰਸਾਦ [ 146KB ] |
ਵਣਜ ਅਤੇ ਉਦਯੋਗ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਵਿੱਚ ਰਾਜ ਮੰਤਰੀ |
| 2 | ਸ਼੍ਰੀ ਸ਼੍ਰੀਪਾਦ ਯੈਸੋ ਨਾਇਕ [ 206KB ] |
ਬਿਜਲੀ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਨਵੀਨ ਤੇ ਅਖੁੱਟ ਊਰਜਾ ਮੰਤਰਾਲੇ ਵਿੱਚ ਰਾਜ ਮੰਤਰੀ |
| 3 | ਸ਼੍ਰੀ ਪੰਕਜ ਚੌਧਰੀ [ 2302KB ] |
ਵਿੱਤ ਮੰਤਰਾਲੇ ਵਿੱਚ ਰਾਜ ਮੰਤਰੀ |
| 4 | ਸ਼੍ਰੀ ਕ੍ਰਿਸ਼ਨ ਪਾਲ [ 2281KB ] |
ਸਹਿਕਾਰਤਾ ਮੰਤਰਾਲੇ ਵਿੱਚ ਰਾਜ ਮੰਤਰੀ |
| 5 | ਸ਼੍ਰੀ ਰਾਮਦਾਸ ਅਠਾਵਲੇ [ 1061KB ] |
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਵਿੱਚ ਰਾਜ ਮੰਤਰੀ |
| 6 | ਸ਼੍ਰੀ ਰਾਮ ਨਾਥ ਠਾਕੁਰ [ 136KB ] |
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ |
| 7 | ਸ਼੍ਰੀ ਨਿਤਯਾਨੰਦ ਰਾਏ [ 3476KB ] |
ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ |
| 8 | ਸ਼੍ਰੀਮਤੀ ਅਨੁਪ੍ਰਿਯਾ ਪਟੇਲ [ 2626KB ] |
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਰਸਾਇਣ ਤੇ ਖਾਦ ਮੰਤਰਾਲੇ ਵਿੱਚ ਰਾਜ ਮੰਤਰੀ |
| 9 | ਸ਼੍ਰੀ ਵੀ. ਸੋਮੰਨਾ [ 141KB ] |
ਜਲ ਸ਼ਕਤੀ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਰੇਲਵੇ ਮੰਤਰਾਲੇ ਵਿੱਚ ਰਾਜ ਮੰਤਰੀ |
| 10 | ਡਾ. ਚੰਦਰ ਸ਼ੇਖਰ ਪੈੱਮਾਸਾਨੀ [ 793KB ] |
ਗ੍ਰਾਮੀਣ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਸੰਚਾਰ ਮੰਤਰਾਲੇ ਵਿੱਚ ਰਾਜ ਮੰਤਰੀ |
| 11 | ਪ੍ਰੋ. ਐੱਸ.ਪੀ ਸਿੰਘ ਬਘੇਲ [ 235KB ] |
ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਪੰਚਾਇਤੀ ਰਾਜ ਮੰਤਰਾਲੇ ਵਿੱਚ ਰਾਜ ਮੰਤਰੀ |
| 12 | ਸੁਸ਼੍ਰੀ ਸ਼ੋਭਾ ਕਰੰਦਲਾਜੇ [ 28KB ] |
ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵਿੱਚ ਰਾਜ ਮੰਤਰੀ |
| 13 | ਸ਼੍ਰੀ ਕੀਰਤੀਵਰਧਨ ਸਿੰਘ [ 3117KB ] |
ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਵਿਦੇਸ਼ ਮੰਤਰਾਲੇ ਵਿੱਚ ਰਾਜ ਮੰਤਰੀ |
| 14 | ਸ਼੍ਰੀ ਬੀ.ਐੱਲ ਵਰਮਾ [ 1942KB ] |
ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਸਮਾਜਿਕ ਨਿਆਂ ਅਤੇ ਸ਼ਕਤੀਕਰਣ ਮੰਤਰਾਲੇ ਵਿੱਚ ਰਾਜ ਮੰਤਰੀ |
| 15 | ਸ਼੍ਰੀ ਸ਼ਾਂਤਨੂ ਠਾਕੁਰ [ 1765KB ] |
ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਮੰਤਰਾਲੇ ਵਿੱਚ ਰਾਜ ਮੰਤਰੀ |
| 16 | ਸ਼੍ਰੀ ਸੁਰੇਸ਼ ਗੋਪੀ [ 1321KB ] |
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਟੂਰਿਜ਼ਮ ਮੰਤਰਾਲੇ ਵਿੱਚ ਰਾਜ ਮੰਤਰੀ |
| 17 | ਡਾ. ਐੱਲ ਮੁਰੂਗਨ [ 2390KB ] |
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਸੰਸਦੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ |
| 18 | ਸ਼੍ਰੀ ਅਜੈ ਟਮਟਾ [ 791KB ] |
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਵਿੱਚ ਰਾਜ ਮੰਤਰੀ |
| 19 | ਸ਼੍ਰੀ ਬੰਦੀ ਸੰਜੈ ਕੁਮਾਰ [ 118KB ] |
ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ |
| 20 | ਸ਼੍ਰੀ ਕਮਲੇਸ਼ ਪਾਸਵਾਨ [ 171KB ] |
ਗ੍ਰਾਮੀਣ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ |
| 21 | ਸ਼੍ਰੀ ਭਾਗੀਰਥ ਚੌਧਰੀ [ 3699KB ] |
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ |
| 22 | ਸ਼੍ਰੀ ਸਤੀਸ਼ ਚੰਦਰ ਦੂਬੇ [ 307KB ] |
ਕੋਲਾ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਖਾਨ ਮੰਤਰਾਲੇ ਵਿੱਚ ਰਾਜ ਮੰਤਰੀ |
| 23 | ਸ਼੍ਰੀ ਸੰਜੈ ਸੇਠ [ 1979KB ] |
ਰੱਖਿਆ ਮੰਤਰਾਲੇ ਵਿੱਚ ਰਾਜ ਮੰਤਰੀ |
| 24 | ਸ਼੍ਰੀ ਰਵਨੀਤ ਸਿੰਘ [ 1148KB ] |
ਫੂਡ ਪ੍ਰੋਸੈੱਸਿੰਗ ਇੰਡਸਟ੍ਰੀਜ਼ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਰੇਲਵੇ ਮੰਤਰਾਲੇ ਵਿੱਚ ਰਾਜ ਮੰਤਰੀ |
| 25 | ਸ਼੍ਰੀ ਦੁਰਗਾਦਾਸ ਉਇਕੇ [ 352KB ] |
ਕਬਾਇਲੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ |
| 26 | ਸ਼੍ਰੀਮਤੀ ਰਕਸ਼ਾ ਨਿਖਿਲ ਖਡਸੇ [ 1196KB ] |
ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵਿੱਚ ਰਾਜ ਮੰਤਰੀ |
| 27 | ਸ਼੍ਰੀ ਸੁਕਾਂਤਾ ਮਜੂਮਦਾਰ [ 1270KB ] |
ਸਿੱਖਿਆ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ |
| 28 | ਸ਼੍ਰੀਮਤੀ ਸਾਵਿੱਤਰੀ ਠਾਕੁਰ [ 261KB ] |
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ |
| 29 | ਸ਼੍ਰੀ ਤੋਖਨ ਸਾਹੂ [ 369KB ] |
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ |
| 30 | ਸ਼੍ਰੀ ਰਾਜ ਭੂਸ਼ਣ ਚੌਧਰੀ [ 284KB ] |
ਜਲ ਸ਼ਕਤੀ ਮੰਤਰਾਲੇ ਵਿੱਚ ਰਾਜ ਮੰਤਰੀ |
| 31 | ਸ਼੍ਰੀ ਭੂਪਤੀ ਰਾਜੂ ਸ੍ਰੀਨਿਵਾਸ ਵਰਮਾ [ 142KB ] |
ਭਾਰੀ ਉਦਯੋਗ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਇਸਪਾਤ ਮੰਤਰਾਲੇ ਵਿੱਚ ਰਾਜ ਮੰਤਰੀ |
| 32 | ਸ਼੍ਰੀ ਹਰਸ਼ ਮਲਹੋਤਰਾ [ 300KB ] |
ਕਾਰਪੋਰੇਟ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਵਿੱਚ ਰਾਜ ਮੰਤਰੀ |
| 33 | ਸ਼੍ਰੀਮਤੀ ਨਿਮੁਬੇਨ ਜਯੰਤੀਭਾਈ ਬਾਂਭਣੀਆ [ 528KB ] |
ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਵਿੱਚ ਰਾਜ ਮੰਤਰੀ |
| 34 | ਸ਼੍ਰੀ ਮੁਰਲੀਧਰ ਮੋਹੋਲ [ 1617KB ] |
ਸਹਿਕਾਰਤਾ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿੱਚ ਰਾਜ ਮੰਤਰੀ |
| 35 | ਸ਼੍ਰੀ ਜੌਰਜ ਕੁਰੀਅਨ [ 1143KB ] |
ਘੱਟਗਿਣਤੀ ਮਾਮਲੇ ਦੇ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਵਿੱਚ ਰਾਜ ਮੰਤਰੀ |
| 36 | ਸ਼੍ਰੀ ਪਬਿੱਤਰ ਮਾਰਘੇਰਿਟਾ [ 1048KB ] |
ਵਿਦੇਸ਼ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਕੱਪੜਾ ਮੰਤਰਾਲੇ ਵਿੱਚ ਰਾਜ ਮੰਤਰੀ |
ਪ੍ਰਧਾਨ ਮੰਤਰੀ |
|---|---|---|
(Page last updated as on 16.09.2026)